ਪੰਜਾਬ ਸਰਕਾਰ ਨੇ ਗੈਂਗਸਟਰਵਾਦ 'ਤੇ ਠੱਲ ਪਾਉਣ ਲਈ ਇਹ ਹਦਾਇਤ ਜਾਰੀ ਕੀਤੀ ਸੀ ਕਿ ਕਿਸੇ ਵੀ ਗੀਤ ਦੇ ਵੀਡੀਓ 'ਚ ਹੱਥਿਆਰਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ | ਅਜਿਹੇ ਗੀਤ ਰਿਲੀਜ਼ ਕਰਨ 'ਤੇ ਉਸ ਗੀਤ ਦੀ ਸਮੁੱਚੀ ਟੀਮ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Happy Raikoti, aware of the government's orders, released a song on Weapons despite the ban.

#happyraikoti #punjabnews #punjabgoverment